ਬ੍ਰਿਟੇਨ 'ਚ ਭਾਰਤੀ ਮੂਲ ਦੇ ਵਿਦਿਆਰਥੀ ਨੂੰ ਸੁਣਾਈ ਗਈ 6 ਸਾਲ ਦੀ ਸਜ਼ਾ | Britain News |Oneindia Punjabi

2023-06-19 3

ਬਰਤਾਨੀਆ ਵਿੱਚ ਭਾਰਤੀ ਮੂਲ ਦੇ ਇੱਕ ਵਿਦਿਆਰਥੀ ਨੂੰ ਬਲਾਤਕਾਰ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਸ਼ ਹੈ ਕਿ ਵਿਦਿਆਰਥੀ ਨੇ ਨਸ਼ੇ 'ਚ ਧੁੱਤ ਔਰਤ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ। ਬਲਾਤਕਾਰ ਤੋਂ ਪਹਿਲਾਂ ਔਰਤ ਨੂੰ ਉਸ ਦੇ ਕਮਰੇ ਵਿੱਚ ਲਿਜਾਣ ਵਾਲੇ ਮੁਲਜ਼ਮ ਦੀ ਸੀਸੀਟੀਵੀ ਫੁਟੇਜ ਵਾਇਰਲ ਹੋ ਗਈ ਹੈ। ਇਹ ਵੀਡੀਓ ਅਦਾਲਤ 'ਚ ਸੁਣਵਾਈ ਦੌਰਾਨ ਚਲਾਈ ਗਈ ਸੀ।ਡੇਲੀ ਮੇਲ ਦੀ ਇਕ ਰਿਪੋਰਟ ਮੁਤਾਬਕ 20 ਸਾਲਾ ਪ੍ਰੀਤ ਵਿਕਲ 'ਤੇ ਦੋਸ਼ ਹੈ ਕਿ ਉਹ ਪਿਛਲੇ ਸਾਲ ਜੂਨ 'ਚ ਬ੍ਰਿਟੇਨ ਦੇ ਕਾਰਡਿਫ 'ਚ ਇਕ ਸ਼ਰਾਬੀ ਔਰਤ ਨੂੰ ਆਪਣੇ ਫਲੈਟ 'ਚ ਲੈ ਗਿਆ ਸੀ।
.
In Britain, a student of Indian origin was sentenced to 6 years.
.
.
.
#britainnews #punjabnews #britain

Videos similaires